ਹੁਣ ਹਰ ਸਰਟੀਫਿਕੇਟ Online — ਸੌਖੇ ਤਰੀਕੇ ਨਾਲ ਘਰੋਂ ਹੀ!
Punjab Certificate Services – Apply Online
ਘਰ ਬੈਠੇ ਹਰ ਸਰਕਾਰੀ ਸਰਟੀਫਿਕੇਟ apply ਕਰਨਾ ਸਿਖੋ। 100% ਸੇਫ, ਗਾਈਡ-ਬੇਸਡ ਪ੍ਰੋਸੈਸ।
Punjab Certificate Seva ਤੁਹਾਡੇ ਲਈ ਇੱਕ ਆਸਾਨ ਤੇ ਭਰੋਸੇਮੰਦ ਔਨਲਾਈਨ ਪਲੇਟਫਾਰਮ ਹੈ, ਜਿੱਥੋਂ ਤੁਸੀਂ ਆਪਣੇ ਮਹੱਤਵਪੂਰਨ ਸਰਟੀਫਿਕੇਟ ਘਰ ਬੈਠੇ ਹੀ ਅਪਲਾਈ ਕਰਨਾ ਸਿੱਖ ਸਕਦੇ ਹੋ। ਸਾਡਾ ਮਕਸਦ ਹੈ ਘਰ ਬੈਠੇ ਹੀ ਬਿਨਾਂ ਕਿਸੇ ਦੌੜ–ਭੱਜ ਦੇ, ਤੁਸੀਂ ਆਪਣੀਆਂ ਸਰਕਾਰੀ ਸੇਵਾਵਾਂ ਨੂੰ ਆਪਣੀ ਮਰਜ਼ੀ ਨਾਲ ਵਰਤ ਸਕੋ।
ਅਸੀਂ ਤੁਹਾਨੂੰ ਸਿਖਾਉਂਦੇ ਹਾਂ ਕਿ ਕਿਵੇਂ ਵੱਖ–ਵੱਖ ਪੰਜਾਬ ਸਰਟੀਫਿਕੇਟ — ਜਿਵੇਂ ਕਿ ਰਿਹਾਇਸ਼ (Residence/Domicile), ਜਾਤੀ ਸਰਟੀਫਿਕੇਟ (Caste Certificate), ਆਮਦਨ ਸਰਟੀਫਿਕੇਟ (Income Certificate), ਆਦਿ — ਪੂਰੀ ਤਰ੍ਹਾਂ ਆਪਣੇ ਮੋਬਾਈਲ ਜਾਂ ਲੈਪਟਾਪ ਤੋਂ ਆਸਾਨ ਤਰੀਕੇ ਨਾਲ ਅਪਲਾਈ ਕਿਵੇ ਕਰਨੇ ਹਨ।
ਸਾਡੇ ਨਾਲ, ਤੁਸੀਂ ਨਾ ਕੇਵਲ ਸਰਟੀਫਿਕੇਟ ਅਪਲਾਈ ਕਰਨਾ ਸਿੱਖੋਗੇ, ਸਗੋਂ ਇਹ ਵੀ ਜਾਣੋਗੇ ਕਿ ਕਿਵੇਂ ਇਸ skill ਨੂੰ ਵਰਤ ਕੇ ਆਪਣੀ ਸੇਵਾ ਸ਼ੁਰੂ ਕਰਕੇ ਘਰ ਬੈਠੇ ਕਮਾਈ ਵੀ ਕਰ ਸਕਦੇ ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ ਰਿਹਾਇਸ਼ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ ਆਮਦਨ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ SC ਸ਼ੈਡਿਊਲਡ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ BC/OBC ਬੈਕਵਰਡ ਕਲਾਸ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ ਜਨਰਲ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
ਘਰ ਬੈਠੇ ਆਪਣੇ ਮੋਬਾਈਲ/ਕੰਪਿਊਟਰ ਤੋਂ EWS ਸਰਟੀਫਿਕੇਟ ਅਪਲਾਈ ਕਰਨਾ ਸਿੱਖੋ।
Step-by-Step ਪੂਰੀ ਪ੍ਰਕਿਰਿਆ, ਦਸਤਾਵੇਜ਼ ਤੇ ਫਾਰਮ ਭਰਨ ਦਾ ਸਹੀ ਤਰੀਕਾ।
ਕੋਈ ਦਫ਼ਤਰ ਚੱਕਰ ਨਹੀਂ — ਬਿਲਕੁਲ ਸੌਖਾ ਤੇ ਆਸਾਨ ਤਰੀਕਾ।
ਹੇਠਾਂ Click ਕਰਕੇ ਪੂਰੀ ਡੀਟੇਲ ਪੜ੍ਹੋ।
What You Will Learn (ਕੀ ਸਿਖੋਗੇ)
ਨਵੀਂ ਪ੍ਰੋਫਾਈਲ ਬਣਾਉਣਾ
ਦਸਤਾਵੇਜ਼ ਅੱਪਲੋਡ ਕਰਨਾ
ਫਾਰਮ ਸਹੀ ਤਰੀਕੇ ਨਾਲ ਭਰਨਾ
ਹਰੇਕ ਸਰਟੀਫਿਕੇਟ ਦੀ ਪੂਰੀ ਸਟੈਪ–ਬਾਈ–ਸਟੈਪ ਪ੍ਰਕਿਰਿਆ
Apply ਕਰਨ ਵੇਲੇ ਆਉਣ ਵਾਲੀਆਂ ਗਲਤੀਆਂ ਦਾ ਹੱਲ
ਅਪਲਿਕੇਸ਼ਨ ਦਾ Status ਕਿਵੇਂ Check ਕਰਨਾ ਹੈ
Final Certificate ਕਿੱਥੋਂ ਅਤੇ ਕਿਵੇਂ Download ਕਰਨਾ ਹੈ
Download ਕੀਤੇ Certificate ਦੀ Signature Online Verify ਕਿਵੇਂ ਕਰਨਾ ਹੈ
Certificates Covered (ਕਿਹੜੇ ਸਰਟੀਫਿਕੇਟ ਸਿੱਖੋਗੇ)
ਰਿਹਾਇਸ਼ ਸਰਟੀਫਿਕੇਟ (Residence / Domicile)
ਜਾਤੀ ਸਰਟੀਫਿਕੇਟ (Caste Certificate – BC/SC/OBC)
ਆਮਦਨ ਸਰਟੀਫਿਕੇਟ (Income Certificate)
EWS ਸਰਟੀਫਿਕੇਟ
ਬੁੱਢਾਪਾ ਪੈਂਸ਼ਨ
Why Learn This Skill? (ਇਹ ਸਕਿਲ ਕਿਉਂ?)
ਘਰ ਬੈਠੇ ਆਪਣੇ ਹੀ ਸਰਟੀਫਿਕੇਟ ਅਪਲਾਈ ਕਰੋ
ਸਮਾਂ ਅਤੇ ਪੈਸਾ ਦੋਵੇਂ ਬਚਾਓ
ਇਹੀ ਸੇਵਾ ਦੇ ਕੇ ਆਪਣੀ online/offline ਕਮਾਈ ਸ਼ੁਰੂ ਕਰੋ
ਹਰ ਘਰ ਦੀ ਰੋਜ਼ ਦੀ ਲੋੜ — ਇਸ ਲਈ ਕਮਾਈ ਦਾ ਸ਼ਾਨਦਾਰ ਮੌਕਾ
How It Works
📝 Step 1 — Documents Ready ਕਰੋ
Apply ਕਰਨ ਲਈ ਲੋੜੀਂਦੇ ਦਸਤਾਵੇਜ਼ ਤਿਆਰ ਰੱਖੋ।
👤 Step 2 — Account ਬਣਾਓ
Website ‘ਤੇ ਆਪਣਾ ਨਵਾਂ account create ਕਰੋ।
📄 Step 3 — Profile Complete ਕਰੋ
ਆਪਣੀ basic ਜਾਣਕਾਰੀ ਭਰਕੇ profile update ਕਰੋ।
📑 Step 4 — Certificate Apply ਕਰੋ
ਸਰਟੀਫਿਕੇਟ ਚੁਣੋ ਤੇ online apply ਕਰੋ।
📤 Step 5 — Documents Upload ਕਰੋ
Required ਦਸਤਾਵੇਜ਼ਾਂ ਦੀ upload ਕਰੋ।
💳 Step 6 — Payment ਕਰੋ
Secure online payment gateway ਰਾਹੀਂ fee pay ਕਰੋ।
📥 Step 7 — Application Slip Download ਕਰੋ
Submit ਕਰਨ ਤੋਂ ਬਾਅਦ ਆਪਣੀ slip download ਕਰ ਲਵੋ।
📊 Step 8 — Status Check ਕਰੋ
Application ਦਾ status ਕਦੇ ਵੀ track ਕਰ ਸਕਦੇ ਹੋ।
📜 Step 9 — Certificate Download ਕਰੋ
Approval ਤੋਂ ਬਾਅਦ ਸਰਟੀਫਿਕੇਟ ਤੁਰੰਤ download ਕਰੋ।
✔️ Step 10 — Signature Verify ਕਰੋ
Certificate ਦਾ signature verify ਕਰੋ।